ad

Showing posts with label punjabi shayari wallpapers. Show all posts
Showing posts with label punjabi shayari wallpapers. Show all posts

Wednesday, 21 August 2013

punjabi shayari wallpapers, punjabi jokes, punjabi shayari, Funny, Funny sms, jokes, pj sms, pj jokes, Very funny hindi sms, Santa Banta sms, Santa Banta jokes,

Girl Friend ਉਹ ਖਤਰਨਾਕ ਪਰਾਣੀ ਹੈ...

.ਜਿਹੜੀ ਪਹਿਲਾਂ ਮੁੰਡ ੇਨੂੰ ਟੋਕ-ਟੋਕ ਕ ੇਉਹਦੀਆਂ ਸਾਰੀਆਂ ਆਦਤਾਂ ਬਦਲ ਦਿੰਦੀਆ 

ਫ਼ੇਰ ਇਹ ਕਹਿਦੀਆ "ਹੁਣ ਤੁਸੀਂ ਪਹਿਲਾਂ ਵਰਗੇ ਨਹੀਂ".lol

Tuesday, 28 May 2013

punjabi jokes


" ਮੈਡਮ "" ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ ਟਰੈਨ ਬਣਾਓ " ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ
" ਝੰਡਾ ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ "
"
" ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ ਤੇ ਕਹਿੰਦੀ
" ਤੇਰੀ ਕਾਪੀ ਖਾਲੀ ਏ ' ਟਰੈਨ ਕਿਥੇ ਆ ਤੇਰੀ "
" ਕਹਿੰਦਾ " ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ" ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ " ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ ਨਿਕਲ ਗਈ ਏ